ਆਪਣੀ Facebook ਜਾਣਕਾਰੀ ਦੇ ਉਤਾਰੇ ਨੂੰ ਨਿਰਯਾਤ ਕਰੋ
ਲਿੰਕ ਕਾਪੀ ਕਰੋ
Android ਐਪ ਮਦਦ
ਕੰਪਿਊਟਰ ਮਦਦ
iPad ਐਪ ਮਦਦ
iPhone ਐਪ ਮਦਦ
ਮੋਬਾਈਲ ਬ੍ਰਾਉਜ਼ਰ ਮਦਦ
Android ਐਪ ਮਦਦ
ਕੰਪਿਊਟਰ ਮਦਦ
iPad ਐਪ ਮਦਦ
iPhone ਐਪ ਮਦਦ
ਮੋਬਾਈਲ ਬ੍ਰਾਉਜ਼ਰ ਮਦਦ
ਅਸੀਂ ਲੋਕਾਂ ਨੂੰ ਹੌਲੀ-ਹੌਲੀ Meta ਅਕਾਊਂਟਾਂ 'ਤੇ ਅੱਪਡੇਟ ਕਰ ਰਹੇ ਹਾਂ। ਤੁਹਾਨੂੰ ਆਪਣੀਆਂ ਅਕਾਊਂਟ ਸੈਟਿੰਗਾਂ ਨੂੰ ਪ੍ਰਬੰਧਿਤ ਕਰਨ ਦੀ ਥਾਂ ਵਜੋਂ ਅਕਾਊਂਟ ਕੇਂਦਰ ਜਾਂ Meta ਅਕਾਊਂਟ ਸੈਟਿੰਗਾਂ ਦਿਖਾਈ ਦੇ ਸਕਦੀਆਂ ਹਨ।
ਜੇ ਤੁਹਾਡੇ ਕੋਲ ਵਧੀਕ Facebook ਪ੍ਰੋਫ਼ਾਈਲਾਂ ਹਨ, ਤਾਂ ਤੁਸੀਂ ਹਰੇਕ ਪ੍ਰੋਫ਼ਾਈਲ ਲਈ ਆਪਣੀ Facebook ਜਾਣਕਾਰੀ ਦੀ ਪ੍ਰਤੀਲਿਪੀ ਨੂੰ ਨਿਰਯਾਤ ਕਰ ਸਕਦੇ ਹੋ। ਇਸ਼ਤਿਹਾਰ ਜਾਣਕਾਰੀ ਸਮੇਤ ਤੁਹਾਡੀਆਂ ਵਧੀਕ ਪ੍ਰੋਫ਼ਾਈਲਾਂ ਤੋਂ ਇਕੱਤਰ ਕੀਤੀ ਕੁਝ ਜਾਣਕਾਰੀ ਨੂੰ ਸਿਰਫ਼ ਤੁਹਾਡੀ ਪ੍ਰਮੁੱਖ ਪ੍ਰੋਫ਼ਾਈਲ ਤੋਂ ਤੁਹਾਡੀ Facebook ਜਾਣਕਾਰੀ ਨੂੰ ਨਿਰਯਾਤ ਕਰ ਕੇ ਹੀ ਐਕਸੈਸ ਕੀਤਾ ਜਾ ਸਕਦਾ ਹੈ, ਜੋ ਉਹ ਪਹਿਲੀ ਪ੍ਰੋਫ਼ਾਈਲ ਹੈ, ਜਿਸਨੂੰ ਤੁਸੀਂ ਤੁਹਾਡੇ ਵੱਲੋਂ Facebook 'ਤੇ ਸਾਈਨ-ਅੱਪ ਕਰਨ ਲਈ ਬਣਾਉਂਦੇ ਹੋ।
You can access Export your information in Meta Account settings.
ਤੁਸੀਂ ਆਪਣੀ ਜਾਣਕਾਰੀ ਦੀ ਪ੍ਰਤੀਲਿਪੀ ਨੂੰ ਕਿਸੇ ਬਾਹਰੀ ਸੇਵਾ 'ਤੇ ਨਿਰਯਾਤ ਕਰ ਸਕਦੇ ਹੋ, ਜਾਂ ਇਸ ਜਾਣਕਾਰੀ ਨੂੰ ਆਪਣੀ ਡਿਵਾਈਸ 'ਤੇ ਨਿਰਯਾਤ ਕਰ ਸਕਦੇ ਹੋ। ਉਪਲਬਧ ਜਾਣਕਾਰੀ ਵਿੱਚ ਤੁਹਾਡੇ ਵੱਲੋਂ ਸਾਂਝੀ ਕੀਤੀ ਗਈ ਸਮੱਗਰੀ ਅਤੇ ਜਾਣਕਾਰੀ, ਤੁਹਾਡੀ ਗਤੀਵਿਧੀ ਅਤੇ ਸਾਡੇ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਸ਼ਾਮਲ ਹੈ। ਡਿਵਾਈਸਾਂ ਅਤੇ ਬਾਹਰੀ ਸੇਵਾਵਾਂ ਨਿਰਯਾਤ ਕਰਨ ਲਈ ਵੱਖੋ-ਵੱਖਰੀਆਂ ਕਿਸਮਾਂ ਦੀਆਂ ਜਾਣਕਾਰੀ ਦਾ ਸਮਰਥਨ ਕਰਦੀਆਂ ਹਨ। ਜਾਣਕਾਰੀ ਦੀਆਂ ਉਹ ਸ਼੍ਰੇਣੀਆਂ ਜਿਨ੍ਹਾਂ ਨੂੰ ਤੁਸੀਂ ਨਿਰਯਾਤ ਕਰ ਸਕਦੇ ਹੋ ਉਨ੍ਹਾਂ ਬਾਰੇ ਹੋਰ ਜਾਣੋ।
ਤੁਹਾਨੂੰ ਕਾਫ਼ੀ ਸਟੋਰੇਜ ਸਪੇਸ ਦੀ ਲੋੜ ਹੈ ਤਾਂ ਜੋ ਤੁਸੀਂ ਆਪਣੀ ਜਾਣਕਾਰੀ ਨੂੰ ਕਿਸੇ ਡਿਵਾਈਸ 'ਤੇ ਨਿਰਯਾਤ ਕਰ ਸਕੋ। ਤੁਹਾਡੇ ਵੱਲੋਂ ਚੁਣੀ ਗਈ ਜਾਣਕਾਰੀ ਦੀਆਂ ਕਿਸਮਾਂ ਅਤੇ ਮੀਡੀਆ ਗੁਣਵੱਤਾ ਤੁਹਾਡੀਆਂ ਫ਼ਾਈਲਾਂ ਦਾ ਆਕਾਰ ਵੱਡਾ ਜਾਂ ਛੋਟਾ ਕਰ ਸਕਦੀਆਂ ਹਨ।
ਉਦਾਹਰਨ ਲਈ, ਉੱਚ-ਗੁਣਵੱਤਾ ਵਾਲੀਆਂ ਵੀਡੀਓਜ਼ ਫ਼ਾਈਲਾਂ ਨੂੰ ਵੱਡਾ ਬਣਾਉਂਦੀਆਂ ਹਨ, ਜਦੋਂ ਕਿ ਇੱਕ ਵਿਸ਼ੇਸ਼ ਕਿਸਮ ਦੀ ਜਾਣਕਾਰੀ ਨੂੰ ਨਿਰਯਾਤ ਕਰਨ ਨਾਲ ਉਨ੍ਹਾਂ ਨੂੰ ਛੋਟਾ ਬਣਾਇਆ ਜਾਂਦਾ ਹੈ।
ਇਹ ਫ਼ੈਸਲਾ ਕਰਨ ਵਿੱਚ ਮਦਦ ਕਰਨ ਲਈ ਕਿ ਕੀ ਤੁਸੀਂ ਕਿਸੇ ਡਿਵਾਈਸ 'ਤੇ ਨਿਰਯਾਤ ਕਰਨਾ ਚਾਹੁੰਦੇ ਹੋ ਜਾਂ ਕਿਸੇ ਬਾਹਰੀ ਸੇਵਾ 'ਤੇ, ਆਪਣੀ ਉਪਲਬਧ ਸਟੋਰੇਜ ਸਪੇਸ ਨੂੰ ਦੇਖੋ।
ਆਪਣੀ Facebook ਜਾਣਕਾਰੀ ਨੂੰ Meta ਅਕਾਊਂਟ ਸੈਟਿੰਗਾਂ ਤੋਂ ਕਿਸੇ ਡਿਵਾਈਸ ਵਿੱਚ ਨਿਰਯਾਤ ਕਰੋ
- ਸਿਖਰੇ 'ਤੇ ਸੱਜੇ ਪਾਸੇ ਤੋਂ ਆਪਣੀ ਪ੍ਰੋਫ਼ਾਈਲ ਫ਼ੋਟੋ 'ਤੇ ਕਲਿੱਕ ਕਰੋ, ਫਿਰ ਸੈਟਿੰਗਾਂ ਅਤੇ ਗੋਪਨੀਯਤਾ 'ਤੇ ਕਲਿੱਕ ਕਰੋ।
ਸੈਟਿੰਗਾਂ 'ਤੇ ਕਲਿੱਕ ਕਰੋ।
- ਅਕਾਊਂਟ ਕੇਂਦਰ 'ਤੇ ਕਲਿੱਕ ਕਰੋ, ਫਿਰ ਤੁਹਾਡੀ ਜਾਣਕਾਰੀ ਅਤੇ ਇਜਾਜ਼ਤਾਂ 'ਤੇ ਕਲਿੱਕ ਕਰੋ।
- ਆਪਣੀ ਜਾਣਕਾਰੀ ਨਿਰਯਾਤ ਕਰੋ 'ਤੇ ਕਲਿੱਕ ਕਰੋ।
- ਨਿਰਯਾਤ ਬਣਾਓ 'ਤੇ ਕਲਿੱਕ ਕਰੋ।
- ਉਹ ਪ੍ਰੋਫ਼ਾਈਲ ਚੁਣੋ, ਜਿਸ ਤੋਂ ਤੁਸੀਂ ਜਾਣਕਾਰੀ ਨਿਰਯਾਤ ਕਰਨਾ ਚਾਹੁੰਦੇ ਹੋ।
- ਡਿਵਾਈਸ 'ਤੇ ਨਿਰਯਾਤ ਕਰੋ ਚੁਣੋ।
- ਇੱਥੋਂ, ਤੁਸੀਂ ਨਿਰਯਾਤ ਕਰਨ ਲਈ ਵਿਸ਼ੇਸ਼ ਜਾਣਕਾਰੀ, ਮਿਤੀ ਸੀਮਾ, ਫਾਰਮੈਟ, ਸੂਚਨਾ ਈਮੇਲ ਅਤੇ ਮੀਡੀਆ ਗੁਣਵੱਤਾ ਚੁਣ ਸਕਦੇ ਹੋ।
- ਡੇਟਾ ਲੌਗ ਨਿਰਯਾਤ ਕਰਨ ਬਾਰੇ ਹੋਰ ਜਾਣੋ।
- ਜਦੋਂ ਤੁਸੀਂ ਆਪਣੇ ਨਿਰਯਾਤ ਨੂੰ ਅਨੁਕੂਲ ਬਣਾਉਂਦੇ ਹੋ, ਤਾਂ ਨਿਰਯਾਤ ਸ਼ੁਰੂ ਕਰੋ 'ਤੇ ਕਲਿੱਕ ਕਰੋ।
ਆਪਣੀ Facebook ਜਾਣਕਾਰੀ ਨੂੰ Meta ਅਕਾਊਂਟ ਸੈਟਿੰਗਾਂ ਤੋਂ ਕਿਸੇ ਬਾਹਰੀ ਸੇਵਾ ਵਿੱਚ ਨਿਰਯਾਤ ਕਰੋ
- ਸਿਖਰੇ 'ਤੇ ਸੱਜੇ ਪਾਸੇ ਤੋਂ ਆਪਣੀ ਪ੍ਰੋਫ਼ਾਈਲ ਫ਼ੋਟੋ 'ਤੇ ਕਲਿੱਕ ਕਰੋ, ਫਿਰ ਸੈਟਿੰਗਾਂ ਅਤੇ ਗੋਪਨੀਯਤਾ 'ਤੇ ਕਲਿੱਕ ਕਰੋ।
ਸੈਟਿੰਗਾਂ 'ਤੇ ਕਲਿੱਕ ਕਰੋ।
- ਅਕਾਊਂਟ ਕੇਂਦਰ 'ਤੇ ਕਲਿੱਕ ਕਰੋ, ਫਿਰ ਤੁਹਾਡੀ ਜਾਣਕਾਰੀ ਅਤੇ ਇਜਾਜ਼ਤਾਂ 'ਤੇ ਕਲਿੱਕ ਕਰੋ।
- ਆਪਣੀ ਜਾਣਕਾਰੀ ਨਿਰਯਾਤ ਕਰੋ 'ਤੇ ਕਲਿੱਕ ਕਰੋ।
- ਨਿਰਯਾਤ ਬਣਾਓ 'ਤੇ ਕਲਿੱਕ ਕਰੋ।
- ਉਹ ਪ੍ਰੋਫ਼ਾਈਲ ਚੁਣੋ, ਜਿਸ ਤੋਂ ਤੁਸੀਂ ਜਾਣਕਾਰੀ ਨਿਰਯਾਤ ਕਰਨਾ ਚਾਹੁੰਦੇ ਹੋ।
- ਅੱਗੇ ‘ਤੇ ਕਲਿੱਕ ਕਰੋ।
- ਬਾਹਰੀ ਸੇਵਾ 'ਤੇ ਨਿਰਯਾਤ ਕਰੋ ਚੁਣੋ।
- ਆਪਣੀ ਜਾਣਕਾਰੀ ਨੂੰ ਨਿਰਯਾਤ ਕਰਨ ਲਈ ਬਾਹਰੀ ਸੇਵਾ ਚੁਣੋ ਅਤੇ ਅੱਗੇ'ਤੇ ਕਲਿੱਕ ਕਰੋ।
- ਚੁਣੋ ਕਿ ਤੁਸੀਂ ਕਿੰਨੀ ਕੁ ਵਾਰ ਨਿਰਯਾਤ ਕਰਨਾ ਚਾਹੁੰਦੇ ਹੋ ਅਤੇ ਅੱਗੇ'ਤੇ ਕਲਿੱਕ ਕਰੋ।
- ਕਨੈਕਟ ਕਰੋ ‘ਤੇ ਕਲਿੱਕ ਕਰੋ। ਤੁਹਾਨੂੰ ਆਪਣੇ ਵੱਲੋਂ ਚੁਣੀ ਗਈ ਬਾਹਰੀ ਸੇਵਾ ਨਾਲ ਕਨੈਕਟ ਕਰਨਾ ਪਵੇਗਾ।
- ਹੋ ਸਕਦਾ ਹੈ ਕਿ ਤੁਹਾਡੇ ਵੱਲੋਂ ਚੁਣੀ ਗਈ ਪ੍ਰੋਫ਼ਾਈਲ ਲਈ ਤੁਹਾਨੂੰ ਪਾਸਵਰਡ ਦਰਜ ਕਰਨ ਅਤੇ ਅੱਗੇ ਕਲਿੱਕ ਕਰਨ ਦੀ ਲੋੜ ਪਵੇ।
- ਇੱਥੋਂ, ਤੁਸੀਂ ਆਪਣੇ ਨਿਰਯਾਤ ਨੂੰ ਅਨੁਕੂਲ ਬਣਾ ਸਕਦੇ ਹੋ, ਆਪਣੀ ਸੂਚਨਾ ਈਮੇਲ ਚੁਣੋ ਅਤੇ ਫਾਰਮੈਟ ਕਰੋ।
- ਡੇਟਾ ਲੌਗ ਨਿਰਯਾਤ ਕਰਨ ਬਾਰੇ ਹੋਰ ਜਾਣੋ।
- ਜਦੋਂ ਤੁਸੀਂ ਆਪਣੇ ਨਿਰਯਾਤ ਨੂੰ ਅਨੁਕੂਲ ਬਣਾਉਂਦੇ ਹੋ, ਤਾਂ ਨਿਰਯਾਤ ਸ਼ੁਰੂ ਕਰੋ 'ਤੇ ਕਲਿੱਕ ਕਰੋ।
ਤੁਹਾਡਾ ਨਿਰਯਾਤ ਤਿਆਰ ਹੋਣ 'ਤੇ, ਤੁਹਾਡੇ ਕੋਲ ਆਪਣੀ ਜਾਣਕਾਰੀ ਨੂੰ Meta ਅਕਾਊਂਟ ਸੈਟਿੰਗਾਂ ਵਿੱਚ ਆਪਣੀ ਜਾਣਕਾਰੀ ਨਿਰਯਾਤ ਕਰੋ ਟੂਲ ਦੇ ਅੰਦਰ ਉਪਲਬਧ ਡਾਉਨਲੋਡਾਂ ਵਾਲੇ ਸੈਕਸ਼ਨ ਵਿੱਚ ਨਿਰਯਾਤ ਕਰਨ ਲਈ 14 ਦਿਨ ਹੋਣਗੇ। ਤੁਸੀਂ ਆਪਣੇ ਨਿਰਯਾਤ ਨੂੰ ਮਿਟਾ ਵੀ ਸਕਦੇ ਹੋ ਜਾਂ ਪੂਰਵ ਬੇਨਤੀ ਸੈਕਸ਼ਨ ਵਿੱਚ ਪੂਰਵ ਫ਼ਾਈਲ ਬੇਨਤੀਆਂ ਦੇਖ ਸਕਦੇ ਹੋ।
ਆਪਣੀਆਂ ਫ਼ਾਈਲਾਂ ਨੂੰ ਨਿਰਯਾਤ ਕਰਨਾ ਇੱਕ ਪਾਸਵਰਡ ਸੁਰੱਖਿਅਤ ਪ੍ਰਕਿਰਿਆ ਹੈ ਜਿਸਨੂੰ ਸਿਰਫ਼ ਤੁਸੀਂ ਹੀ ਐਕਸੈਸ ਕਰ ਸਕਦੇ ਹੋ।
ਜੇ ਤੁਸੀਂ ਆਪਣੀ ਜਾਣਕਾਰੀ ਨੂੰ ਕਿਸੇ ਡਿਵਾਈਸ ਵਿੱਚ ਨਿਰਯਾਤ ਕਰਨ ਸੰਬੰਧੀ ਬੇਨਤੀ ਕੀਤੀ ਹੈ, ਤਾਂ ਤੁਹਾਨੂੰ ਇੱਕ ਈਮੇਲ ਸੂਚਨਾ ਅਤੇ Facebook ਵੱਲੋਂ ਇਸਦੇ ਮੁਕੰਮਲ ਹੋਣ 'ਤੇ ਤੁਹਾਨੂੰ ਦੱਸਣ ਲਈ ਸੂਚਨਾ ਪ੍ਰਾਪਤ ਹੋਵੇਗੀ।
ਨੋਟ ਕਰੋ: ਜਿਨ੍ਹਾਂ ਤਰੀਕਿਆਂ ਨਾਲ ਤੁਸੀਂ Facebook 'ਤੇ ਆਪਣੀ ਜਾਣਕਾਰੀ ਅਤੇ ਗੋਪਨੀਯਤਾ ਨੂੰ ਕੰਟਰੋਲ ਕਰ ਸਕਦੇ ਹੋ, ਉਨ੍ਹਾਂ ਬਾਰੇ ਜਾਣਨ ਲਈ ਤੁਸੀਂ ਹਮੇਸ਼ਾਂ ਆਪਣੇ ਗੋਪਨੀਯਤਾ ਸ਼ਾਰਟਕੱਟ ਦੇਖ ਸਕਦੇ ਹੋ।
ਤੁਸੀਂ ਆਪਣੀ ਜਾਣਕਾਰੀ ਨੂੰ ਨਿਰਯਾਤ ਕਰਨ ਦੇ ਯੋਗ ਕਿਉਂ ਨਹੀਂ ਹੋ ਸਕਦੇ
ਹੋ ਸਕਦਾ ਹੈ ਕਿ ਤੁਸੀਂ ਇਨ੍ਹਾਂ ਕਾਰਨਾਂ ਕਰਕੇ ਆਪਣੀ ਕੁਝ ਪ੍ਰੋਫ਼ਾਈਲਾਂ ਤੋਂ ਜਣਕਾਰੀ ਨਿਰਯਾਤ ਨਾ ਕਰ ਸਕੋ:
- ਅਕਿਰਿਆਸ਼ੀਲ ਕੀਤੀ ਗਈ: ਤੁਹਾਡੇ ਵੱਲੋਂ ਇਸ ਪ੍ਰੋਫ਼ਾਈਲ ਨੂੰ ਅਕਿਰਿਆਸ਼ੀਲ ਕੀਤਾ ਗਿਆ। ਤੁਸੀਂ ਇਸ ਵਿਚਲੀ ਜਾਣਕਾਰੀ ਨੂੰ ਨਿਰਯਾਤ ਕਰਨ ਲਈ ਇਸ ਪ੍ਰੋਫ਼ਾਈਲ ਨੂੰ ਮੁੜ ਕਿਰਿਆਸ਼ੀਲ ਕਰ ਸਕਦੇ ਹੋ।
- ਮਿਟਾਉਣ ਲਈ ਨਿਯਤ ਕੀਤੀ ਗਈ: ਤੁਸੀਂ ਇਸ ਪ੍ਰੋਫ਼ਾਈਲ ਨੂੰ ਮਿਟਾਉਣ ਦੀ ਬੇਨਤੀ ਕੀਤੀ। ਤੁਸੀਂ ਆਪਣੀ ਜਾਣਕਾਰੀ ਨੂੰ ਨਿਰਯਾਤ ਕਰਨ ਲਈ ਮਿਟਾਉਣ ਦੀ ਪ੍ਰਕਿਰਿਆ ਨੂੰ ਰੱਦ ਕਰ ਸਕਦੇ ਹੋ।
ਤੁਹਾਡੀ ਜਾਣਕਾਰੀ ਦੇ HTML ਜਾਂ JSON ਉਤਾਰੇ ਵਿੱਚ ਕੀ ਅੰਤਰ ਹੈ?
When you request a copy of your information on Facebook, you can choose to receive it in an HTML or JSON format:
HTML: An easy to view format of your information on Facebook. You'll receive a ZIP file that, once opened and extracted, will contain an HTML file named index that you can open like a web page on your web browser. The ZIP file will contain folders with files, including any images and videos you've requested.
JSON: A machine readable format of your information that could allow you to transfer your information more easily when uploading it to another service.
ਕੋਈ ਤੁਹਾਡੀ ਜਾਣਕਾਰੀ ਡਾਉਨਲੋਡ ਨਾ ਕਰ ਸਕੇ, ਇਹ ਪੱਕਾ ਕਰਨ ਲਈ ਸੁਰੱਖਿਆ ਦੇ ਕਿਹੜੇ ਤਰੀਕੇ ਵਰਤੇ ਗਏ ਹਨ?
We have a number of security measures in place to help keep your account secure and protect your information on Facebook. Before you can begin exporting a copy of your information, we'll first ask you to enter your password. We may also ask you to complete additional verification steps before allowing your export to begin. To help protect your account, your export request will expire after a few days, and you can always request a new one.
Our security systems are always running to help mitigate threats before they reach you and your friends on Facebook, and we offer tools like Security Checkup and two-factor authentication as additional ways to improve the security of your account. Learn more about keeping your account secure.
Note: Keep in mind that your information request may contain private information. You should keep it secure and take precautions when storing or sending it, or uploading it to another service. You can always select specific sections when requesting a copy of your information.
ਜੇ ਤੁਹਾਡੇ ਕੋਲ ਇੱਕ ਕਿਰਿਆਸ਼ੀਲ Facebook ਪ੍ਰੋਫ਼ਾਈਲ ਨਹੀਂ ਹੈ, ਤਾਂ ਤੁਸੀਂ Facebook ਵੱਲੋਂ ਸਟੋਰ ਕੀਤੀ ਆਪਣੀ ਨਿੱਜੀ ਜਾਣਕਾਰੀ ਦੀ ਬੇਨਤੀ ਕਿਵੇਂ ਕਰ ਸਕਦੇ ਹੋ?
If you deactivated your profile:
If you previously had a Facebook profile that is currently deactivated, you can reactivate your profile by logging back into Facebook or by using your Facebook profile to log in elsewhere.
After re-activating your profile, you can access your information through your profile or by using the Export Your Information tool.
If you deleted your profile or have never signed up for one:
If you deleted your Facebook profile, you will not be able to access your profile information. Some information you shared may still appear on other people's Facebook profiles. For example, if you sent someone a message, they may still have their copy of the message similar to an email.
If you don't have a Facebook profile but believe Facebook may have information about you, you can contact us to request a copy of your information.
Related Articles
Related Articles
Other ways to get help
Chat with Meta AI support assistant
Resolve issues, make changes and get support in real time
