Facebook ‘ਤੇ ਸਮੱਗਰੀ ਦੀ ਰਿਪੋਰਟ ਕਰੋ
ਇਹ ਜਾਣਕਾਰੀ ਉਨ੍ਹਾਂ ਲੋਕਾਂ ਲਈ ਹੈ, ਜੋ Facebook 'ਤੇ ਸਮੱਗਰੀ (ਉਦਾਹਰਨ: ਪੋਸਟ, ਫ਼ੋਟੋ, ਕਮੈਂਟ) ਦੀ ਰਿਪੋਰਟ ਕਰਨਾ ਚਾਹੁੰਦੇ ਹਨ।
ਜੇ ਤੁਹਾਨੂੰ ਆਪਣੇ ਅਕਾਊਂਟ ਵਿੱਚ ਲੌਗ ਇਨ ਕਰਨ ਸੰਬੰਧੀ ਹੋਰ ਸਮੱਸਿਆਵਾਂ ਆ ਰਹੀਆਂ ਹਨ ਜਾਂ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਅਕਾਊਂਟ ਹੈਕ ਹੋ ਗਿਆ ਹੈ, ਤਾਂ ਇਸ ਬਾਰੇ ਹੋਰ ਜਾਣੋ ਕਿ ਤੁਸੀਂ ਕਿਹੜੇ ਪੜਾਵਾਂ ਦੀ ਪਾਲਣਾ ਕਰ ਸਕਦੇ ਹੋ।
Facebook 'ਤੇ ਦੁਰਵਿਵਹਾਰ ਵਾਲੀ ਸਮੱਗਰੀ ਜਾਂ ਸਪੈਮ ਦੀ ਰਿਪੋਰਟ ਕਰਨ ਦਾ ਬਿਹਤਰੀਨ ਤਰੀਕਾ ਹੈ ਉਸ ਸਮੱਗਰੀ ਦੇ ਅੱਗੇ ਦਿੱਤੇ ਰਿਪੋਰਟ ਲਿੰਕ ਦੀ ਵਰਤੋਂ ਕਰਨਾ। ਤੁਸੀਂ ਸਾਡੇ ਕੋਲ ਸਮੱਗਰੀ ਦੀ ਰਿਪੋਰਟ ਕਿਵੇਂ ਕਰ ਸਕਦੇ ਹ, ਇਸ ਬਾਰੇ ਹੇਠਾਂ ਕੁਝ ਉਦਾਹਰਨਾਂ ਦਿੱਤੀਆਂ ਗਈਆਂ ਹਨ। ਦੁਰਵਿਹਾਰ ਦੀ ਰਿਪੋਰਟ ਕਰਨ ਬਾਰੇ ਹੋਰ ਜਾਣੋ।
ਜੇ ਤੁਹਾਡੇ ਕੋਲ ਕੋਈ ਅਕਾਊਂਟ ਨਹੀਂ ਹੈ ਜਾਂ ਤੁਹਾਨੂੰ ਉਹ ਸਮੱਗਰੀ ਦਿਖਾਈ ਨਹੀਂ ਦੇ ਰਹੀ, ਜਿਸਦੀ ਤੁਸੀਂ ਰਿਪੋਰਟ ਕਰਨਾ ਚਾਹੁੰਦੇ ਹੋ (ਉਦਾਹਰਨ: ਕਿਸੇ ਵੱਲੋਂ ਤੁਹਾਨੂੰ ਬਲੌਕ ਕੀਤਾ ਗਿਆ), ਤਾਂ, ਤੁਸੀਂ ਕੀ ਕਰ ਸਕਦੇ ਹੋ, ਇਸ ਬਾਰੇ ਜਾਣੋ।
ਸਮੱਗਰੀ ਦੀ ਰਿਪੋਰਟ ਕਰੋ
ਪ੍ਰੋਫ਼ਾਈਲ ਦੀ ਰਿਪੋਰਟ ਕਰੋ
ਪੋਸਟਾਂ
ਤੁਹਾਡੀ ਟਾਈਮਲਾਈਨ 'ਤੇ ਪੋਸਟਾਂ
ਫੋਟੋਆਂ ਅਤੇ ਵੀਡੀਓਜ਼:
Messages
ਪੇਜ
ਗਰੁੱਪ
ਇਵੈਂਟ
ਕਮੈਂਟ
Ads on Facebook
Hashtags
Other ways to get help
Chat with Meta AI support assistant
Resolve issues, make changes and get support in real time
